National

Pakistan के मंत्री को Captain का करारा जवाबPunjabkesari TV

1 views 5 months ago


ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਜਦੋਂ ਪਾਕਿਸਤਾਨ ਤੋਂ ਹੋਰ ਕੁਝ ਨਹੀਂ ਸਰਿਆ ਤਾਂ ਉਹ ਹੁਣ ਹੋਛੀਆਂ ਹਰਕਤਾਂ 'ਤੇ ਉੱਤਰ ਆਏ ਨੇ..... ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤੀ ਫੌਜ ਵਿਚ ਤਾਇਨਾਤ ਪੰਜਾਬੀ ਜਵਾਨਾਂ ਨੂੰ ਭੜਕਾਉਣ ਵਾਲਾ ਟਵੀਟ ਕੀਤਾ ਹੈ....ਚੌਧਰੀ ਨੇ ਇਹ ਟਵੀਟ ਪੰਜਾਬੀ ਵਿਚ ਕੀਤਾ ਹੈ..