Punjab

Harsimrat के हलके में चोरों का कहर, लगने लगे ठीकरी पहरेPunjabkesari TV

4 years ago

#jagbani#harsimratbadal#security  
ਹੁਣ ਪਿੰਡਾਂ 'ਚ ਲੱਗਣ ਲੱਗੇ ਠੀਕਰੀ ਪਹਿਰੇ 
ਬਠਿੰਡਾ ਦੇ ਬੱਲਾ ਰਾਮ ਇਲਾਕੇ 'ਚ ਚੋਰਾਂ ਦਾ ਕਹਿਰ 
'ਚੋਰ ਚੁਸਤ, ਪੁਲਸ ਸੁਸਤ', ਲੋਕਾਂ ਖੁਦ ਸੰਭਾਲੀ ਕਮਾਨ
ਚੋਰਾਂ ਨੇ ਉਡਾਈ ਲੋਕਾਂ ਦੀ ਨੀਂਦ, ਹੋ ਰਹੀਆਂ ਚੋਰੀਆਂ
'ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਪੈਟਰੋਲਿੰਗ ਨਹੀਂ'
ਬਠਿੰਡਾ ਵਾਲਿਆਂ ਦੀ ਜੂਨ ਬੁਰੀ, ਦਿਨੇ ਕੰਮ, ਰਾਤੀਂ ਪਹਿਰੇਦਾਰੀ
ਚੋਰਾਂ ਤੋਂ ਬਚਣ ਲਈ ਨੌਜਵਾਨਾਂ ਨੇ ਸ਼ੁਰੂ ਕੀਤੀ ਪਹਿਰੇਦਾਰੀ