Punjab

ਮਿੱਠੂ-ਗੰਗਾ ਰਾਮ ਤੋਂ ਕਰੋ ਤੌਬਾ,ਨਹੀਂ ਤਾਂ ਹੋ ਜਾਵੇਗੀ 6 ਸਾਲ ਦੀ ਸਜ਼ਾPunjabkesari TV

28 days ago

ਪੀਪਲ ਫਾਰ ਐਨੀਮਲ ਦੀ ਦੁਕਾਨਾਂ 'ਤੇ ਰੇਡ
ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਪੁੱਜੇ ਪੰਛੀ ਪ੍ਰੇਮੀ
ਮੇਨਕਾ ਗਾਂਧੀ ਦੀ ਸਹਿਯੋਗੀ ਹੈ ਸੰਸਥਾ
ਪੰਛੀਆਂ ਨੂੰ ਕਰਵਾਇਆ ਗਿਆ ਅਜ਼ਾਦ
ਵਾਈਲਡ ਲਾਈਫ ਦੀ ਸੰਭਾਲ ਲਈ ਪਹਿਲ
ਘਰ ਚ ਤੋਤੇ ਰਖਨਾ ਗੈਰ ਕਨੂੰਨੀ
ਚੂਜ਼ਿਆਂ ਨੂੰ ਕੀਤਾ ਗਿਆ ਰੰਗ,ਜਲਦ ਹੋ ਸਕਦੀ ਹੈ ਮੌਤ