Punjab

Fazilka के गांवों में Flood, लगातार बढ़ रहा पानीPunjabkesari TV

1 views 28 days ago

ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਸਤਲੁਜ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਐ ....ਤਸਵੀਰਾਂ ਫਾਜ਼ਿਲਕਾ ਦੇ ਪਿੰਡਾਂ  ਤੇ ਨਾਲ ਲੱਗਦੀਆਂ ਢਾਣੀਆਂ ਦੀਆਂ ਨੇ, ਜਿਥੇ ਖੇਤਾਂ 'ਚ ਕਈ ਕਈ ਫੁੱਟ ਪਾਣੀ ਭਰ ਚੁੱਕਾ ਐ ... ਸਤਲੁਜ ਦਾ ਪਾਣੀ ਲਗਾਤਾਰ ਪਿੰਡਾਂ ਵੱਲ ਵਧ ਰਿਹਾ ਐ .