Punjab

ਅਜਿਹੇ Sikh Guru, ਜਿਨ੍ਹਾਂ ਨੇ Hindu ਧਰਮ ਦੀ ਖਾਤਿਰ ਵਾਰ ਦਿੱਤਾ ਸੀਸPunjabkesari TV

5 years ago

ਹਿੰਦ ਦੀ ਚਾਦਰ....ਤਿਲਕ-ਜੰਜੂ ਦੇ ਰਾਖੇ...ਤੇ ਲਾਸਾਨੀ ਸ਼ਹੀਦ ....ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ....ਸਿੱਖਾਂ ਦੇ ਨੌਵੇਂ ਗੁਰੂ, ਜਿਨ੍ਹਾਂ ਨੇ ਹਿੰਦੂ ਧਰਮ ਬਚਾਉਣ ਦੀ ਖਾਤਿਰ ਆਪਣਾ ਸੀਸ  ਵਾਰ ਦਿੱਤਾ... ਪਰ ਧਰਮ ਨਹੀਂ ਹਾਰਿਆ... ਅੱਜ ਆਪ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਸ਼ਰਧਾ ਭਾਵ ਨਾਲ  ਮਨਾ ਰਹੀਆਂ ਨੇ...ਗੁਰੂ ਤੇਗ ਬਹਾਦਰ ਜੀ ਦੁਨੀਆ 'ਚ ਇੱਕੋ-ਇਕ ਅਜਿਹੇ  ਸ਼ਹੀਦ ਸੂਰਮੇ ਨੇ...ਜੋ ਕੁਰਬਾਨ ਹੋਣ ਲਈ ਖੁਦ ਚੱਲ ਕੇ ਕਾਤਲ ਕੋਲ ਪਹੁੰਚੇ....ਆਓ, ਤੁਹਾਨੂੰ ਦੱਸਦੇ ਹਾਂ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਬਾਰੇ....