Punjab

जरूर देखें, गुरू के लाडले सिख बच्चों की सेवा का यह वीडियोPunjabkesari TV

1 views 6 months ago


ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਗੁਰੂ ਦੇ ਛੋਟੇ ਲਾਡਲੇ ਸਿੰਘ ਬੱਚੇ ਜੋੜਿਆਂ ਦੀ ਸੇਵਾ ਕਰ ਰਹੇ ਨੇ। ਬੱਚਿਆਂ 'ਚ ਸੇਵਾ ਭਾਵਨਾ ਇੰਨੀ ਹੈ ਕਿ ਜੋੜਿਆਂ ਨੂੰ ਸਾਫ ਕਰ ਰਹੇ ਨੇ ਤੇ ਫਿਰ ਮੱਥੇ ਨਾਲ ਲਾ ਉਸਨੂੰ ਰੱਖ ਰਹੇ ਨੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ ਤੇ ਇਸ ਵੀਡੀਓ 'ਚ ਬੱਚੇ ਸਾਰਿਆਂ ਦਾ ਖੂਬ ਦਿਲ ਜਿੱਤ ਰਹੇ ਨੇ। ਗੁਰੂ ਦੇ ਇੰਨਾ ਪਿਆਰੇ ਲਾਡਲੇ ਸਿੰਘਾਂ ਦੀ ਸੇਵਾ ਕਬੂਲ ਹੋਵੇ