Punjab

big breaking : Tarnveer Murder case : ਕਾਤਲ ਦੀ ਮਾਂ ਨੇ ਕੀਤੀ ਖੁਦਕੁਸ਼ੀPunjabkesari TV

3 years ago

ਜਗ ਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ...ਜਿਥੇ 16 ਸਾਲਾ ਤਰਨਵੀਰ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ...ਜਾਣਕਾਰੀ ਮੁਤਾਬਕ ਤਰਨਵੀਰ ਨੂੰ ਕਤਲ ਕਰਨ ਵਾਲੇ ਵਿਅਕਤੀ ਜਤਿੰਦਰ ਸਿੰਘ ਦੀ ਮਾਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ....ਪੁਲਸ ਅਧਿਕਾਰੀ ਮੁਤਾਬਕ 30 ਤਰੀਕ ਨੂੰ ਜਤਿੰਦਰ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਤਰਨਵੀਰ ਨੂੰ ਫਿਰੌਤੀ ਲਈ ਅਗਵਾ ਕੀਤਾ ਸੀ...ਤੇ ਬਾਅਦ 'ਚ ਉਸ ਨੇ ਤਰਨਵੀਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ...ਕਾਤਲ ਤਰਨਵੀਰ ਦੀ ਗਲੀ 'ਚ ਰਹਿੰਦਾ ਹੈ.

NEXT VIDEOS