Punjab

नहरी Water के लिए दो गुटों में झड़प, Video ViralPunjabkesari TV

1 views 5 months ago


ਇਹ ਵੀਡੀਓ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ 'ਚ ਪੈਂਦੇ ਪਿੰਡ ਖੇਲਾ ਦੀ ਐ....ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਐ... ਵੀਡੀਓ 'ਚ ਦੋ ਧਿਰਾਂ 'ਚ ਨਹਿਰੀ ਪਾਣੀ ਨੂੰ ਲੈ ਕੇ ਜੰਗ ਛਿੜੀ ਹੋਈ ਐ ... ਦੋਵਾਂ ਧਿਰਾਂ ਵਲੋਂ ਨਾ ਸਿਰਫ ਇਕ ਦੂਜੇ ਨੂੰ ਮੰਦਾ ਬੋਲਿਆ ਜਾ ਰਿਹਾ ਐ, ਸਗੋਂ ਹਮਲਾ ਵੀ ਕੀਤਾ ਗਿਆ..