Punjab

ਗਰਮੀ ਨੇ ਅੰਬਰਸਰੀਆਂ ਦੀ ਕਰਵਾਈ ਤੋਬਾ-ਤੋਬਾPunjabkesari TV

3 years ago

#jagbani#amritsdar #SriHarmandirSahib #hotweather

ਅੰਮ੍ਰਿਤਸਰ 'ਚ ਪਾਰਾ 45 ਡਿਗਰੀ ਤੋਂ ਪਾਰ
ਪਹਿਲਾਂ ਕੋਰੋਨਾ ਤੇ ਹੁਣ ਗਰਮੀ ਦੀ ਮਾਰ ਝੱਲ ਰਹੇ ਲੋਕ
ਸ੍ਰੀ ਹਰਿੰਮਦਰ ਸਾਹਿਬ 'ਚ ਦਿਖਿਆ ਗਰਮੀ ਦਾ ਅਸਰ
ਗੁਰੂਘਰ 'ਚ ਘਟੀ ਸੰਗਤ ਦੀ ਆਮਦ
ਸ਼੍ਰੋਮਣੀ ਕਮੇਟੀ ਵਲੋਂ ਗੁਰੂਘਰ 'ਚ ਕੀਤੀ ਜਾ ਰਹੀ ਸੇਵਾ
ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਸੇਵਾ
ਮਜ਼ਦੂਰ ਵਰਗ 'ਤੇ ਕੋਰੋਨਾ ਤੇ ਗਰਮੀ ਦੀ ਦੋਹਰੀ ਮਾਰ
ਗਰਮੀ ਕਾਰਨ ਦਿਹਾੜੀ ਮਜ਼ਦੂਰ ਭੁੱਖੇ ਮਰਨ ਨੂੰ ਮਜ਼ਬੂਰ