Punjab

ਮੋਦੀ ਦੇ ਇਨਕਾਰ ਤੋਂ ਬਾਅਦ ਘਰ ਪਰਤੇ ਜਿਆਣੀ-ਗਰੇਵਾਲ- ਰਵਨੀਤ ਬਿੱਟੂPunjabkesari TV

one month ago

ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਦਾ ਕਹਿਣਾ ਹੈ ਕੀ ਭਾਜਪਾ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਲੇ ਪੰਜਾਬ ਭਾਜਪਾ ਦੇ ਦੋਹੇਂ ਨੇਤਾ ਘਰ ਪਰਤ ਗਏ ਨੇ.ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਭਾਜਪਾ ਹਾਈਕਮਾਨ ਦੇ ਇਰਾਦਿਆਂ ਨੂੰ ਵੇਖ ਕੇ ਪੰਜਾਬ ਨਿਕਲ ਗਏ ਹਨ.ਬਿੱਟੂ ਮੁਤਾਬਿਕ ਕਿਸਾਨਾਂ ਦੇ ਹੱਕ ਚ ਕੋਈ ਗੱਲਬਾਤ ਨਾ ਹੁੰਦੀ ਵੇਖ ਭਾਜਪਾ ਨੇ ਦੋਹਾਂ ਨੇਤਾਵਾਂ ਦੀ ਘਰ ਵਾਪਸੀ ਕਰਵਾਈ ਹੈ.