Punjab

Mandi में पहुंची धान की फसल, लेकिन Farmers के चेहरे पर ख़ुशी नहींPunjabkesari TV

4 years ago

#jagbani#tarntarandanamandi#Paddycrop
ਮੰਡੀਆਂ 'ਚ ਪਹੁੰਚਣ ਲੱਗਾ ਝੋਨਾ
ਫਸਲ ਦਾ ਪੂਰਾ ਭਾਅ ਨਾ ਮਿਲਣ 'ਤੇ ਕਿਸਾਨ ਨਿਰਾਸ਼
ਹੜ੍ਹਾਂ ਦੀ ਮਾਰ ਕਾਰਣ ਫਸਲ ਦਾ ਹੋਇਆ ਨੁਕਸਾਨ
ਹੁਣ ਮੰਡੀਆਂ 'ਚ ਭਾਅ ਤੇ ਪੱਖੇ ਨਾਲ ਪੈ ਰਿਹਾ ਘਾਟਾ
1509 ਕਿਸਮ ਦਾ ਝੋਨਾ ਹੀ ਆ ਰਿਹਾ ਮੰਡੀ
2200 ਤੋਂ 2500 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਭਾਅ
ਕਿਸਾਨਾਂ ਨੇ 3-4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਰੇਟ ਦੀ ਕੀਤੀ ਮੰਗ
ਲਾਗਤ ਤੇ ਮਿਹਨਤ ਜ਼ਿਆਦਾ, ਵੱਟਕ ਘੱਟ : ਕਿਸਾਨ